ਕਾਹਿਰਾ

ਮਿਸਰ ਦੀ ਰਾਜਧਾਨੀ

ਕੈਰੋ ਜਾਂ ਕਾਇਰੋ ਜਾਂ ਅਲ ਕਾਹਿਰਾ, ਮਿਸਰ ਦੀ ਰਾਜਧਾਨੀ ਅਤੇ ਅਰਬ ਜਗਤ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਮਹਾਂਨਗਰੀ ਇਲਾਕਾ ਦੁਨੀਆ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ[1][2] ਕੋਲ ਸਥਿਤ ਹੈ ਅਤੇ ਇਸ ਦੀ ਸਥਾਪਨਾ 969 ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ਬਹੁਲਤਾ ਕਰ ਕੇ "ਹਜ਼ਾਰਾਂ ਬੁਰਜੀਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇਸ ਇਲਾਕਾ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਨੂੰ 10ਵੀਂ ਸਦੀ ਈਸਵੀ ਵਿੱਚ ਫ਼ਾਤੀਮੀਦ ਰਾਜਕੁਲ ਨੇ ਸਥਾਪਤ ਕੀਤਾ ਸੀ ਪਰ ਅਜੋਕੇ ਸ਼ਹਿਰ ਦੀ ਜ਼ਮੀਨ ਰਾਸ਼ਟਰੀ ਰਾਜਧਾਨੀਆਂ ਦਾ ਟਿਕਾਣਾ ਸੀ ਜਦਕਿ ਇਸ ਦੇ ਬਚੇ-ਖੁਚੇ ਇਲਾਕੇ ਪੁਰਾਣੇ ਕੈਰੋ ਵਿੱਚ ਪ੍ਰਤੱਖ ਹਨ। ਇਹ ਪੁਰਾਤਨ ਮਿਸਰ ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਹਾਨ ਸਫ਼ਿੰਕਸ ਅਤੇ ਗੀਜ਼ਾ ਦੇ ਪਿਰਾਮਿਡਾਂ ਕੋਲ ਵਸਦੇ ਮੇਂਫ਼ਿਸ, ਗੀਜ਼ਾ ਅਤੇ ਫ਼ੁਸਤਤ ਆਦਿ ਇਤਿਹਾਸਕ ਸ਼ਹਿਰਾਂ ਦੇ ਲਾਗੇ ਹੈ।

ਕਾਹਿਰਾ
القاهرة · ਅਲ-ਕਾਹਿਰਾ
—  ਸ਼ਹਿਰ  —
ਸਿਖਰ ਖੱਬੇ: ਕਾਇਰੋ ਆਰਥਕ ਕੇਂਦਰ; ਸਿਖਰ ਸੱਜੇ: ਇਬਨ ਤੁਲੁਨ ਮਸਜਿਦ; ਵਿਚਕਾਰ: ਕਾਇਰੋ ਗੜ੍ਹੀ; ਹੇਠਾਂ ਖੱਬੇ: ਨੀਲ ਫ਼ੇਲੂਚਾ; ਹੇਠਾਂ ਵਿਚਕਾਰ: ਕਾਇਰੋ ਬੁਰਜ; ਹੇਠਾਂ ਸੱਜੇ: ਮੁਈਜ਼ ਗਲੀ

ਝੰਡਾ
Official seal of ਕਾਹਿਰਾ
ਮੋਹਰ
ਉਪਨਾਮ: ਹਜ਼ਾਰਾਂ ਬੁਰਜੀਆਂ ਦਾ ਸ਼ਹਿਰ, ਅਰਬ ਜਗਤ ਦੀ ਰਾਜਧਾਨੀ
ਕਾਹਿਰਾ is located in Earth
ਕਾਹਿਰਾ
ਕਾਹਿਰਾ (Earth)
ਮਿਸਰ: ਕੈਰੋ ਦੀ ਸਥਿਤੀ (ਸਿਖਰ ਵਿਚਕਾਰ)
ਗੁਣਕ: 30°3′N 31°14′E / 30.050°N 31.233°E / 30.050; 31.233
ਦੇਸ਼ ਮਿਸਰ
ਗਵਰਨਰੇਟਕੈਰੋ
ਸਰਕਾਰ
 - ਰਾਜਪਾਲ / ਮੇਅਰ
ਰਕਬਾ
 - ਸ਼ਹਿਰFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਸ਼ਹਿਰੀFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਮੁੱਖ-ਨਗਰFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ (2011)
 - ਸ਼ਹਿਰ9,120,350
 - ਸ਼ਹਿਰੀ17,290,000
 - ਮੁੱਖ-ਨਗਰ19,439,541
 - ਵਾਸੀ ਸੂਚਕਕੈਰੋਈ
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+2)
ਇਲਾਕਾ ਕੋਡ2
ਵੈੱਬਸਾਈਟwww.cairo.gov.eg

ਹਵਾਲੇ

  1. Santa Maria Tours (4 September 2009). "Cairo - "Al-Qahira"- is Egypt's capital and the largest city in the Middle East and Africa.". PRLog. Retrieved 10 December 2011. 
  2. "World's Densest Cities". Forbes. 21 December 2006. Retrieved 6 March 2010. 
🔥 Top keywords: ਮੁੱਖ ਸਫ਼ਾਗੁਰੂ ਗ੍ਰੰਥ ਸਾਹਿਬਖ਼ਾਸ:ਖੋਜੋਭਗਤ ਸਿੰਘਮਹਾਤਮਾ ਗਾਂਧੀਸਿੱਖੀਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘਮਹੇਵਿਸ਼ ਖਾਨਪਾਊਂਡ ਸਟਰਲਿੰਗਪੰਜਾਬ, ਭਾਰਤਗੁਰੂ ਨਾਨਕਪੰਜਾਬੀ ਭਾਸ਼ਾਵਿਆਕਰਨਰਣਜੀਤ ਸਿੰਘਗੁਰੂ ਗੋਬਿੰਦ ਸਿੰਘਮਨੁੱਖੀ ਸਰੀਰਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਸਾਹ ਕਿਰਿਆਗਿੱਧਾਸਵਰਭਾਈ ਵੀਰ ਸਿੰਘਸ਼ਬਦ-ਜੋੜਸਿੱਖਿਆਭਾਰਤੀ ਸੰਵਿਧਾਨਭਾਸ਼ਾਸ਼ਬਦਜਰਨੈਲ ਸਿੰਘ ਭਿੰਡਰਾਂਵਾਲੇਸਿੰਧ ਘਾਟੀ ਸੱਭਿਅਤਾਵਾਕਪੰਜਾਬੀ ਸੱਭਿਆਚਾਰਖੇਤੀਬਾੜੀਬਸੰਤ ਪੰਚਮੀਰਾਜਨੀਤੀ ਵਿਗਿਆਨਰਾਜੀਵ ਗਾਂਧੀ ਖੇਲ ਰਤਨ ਅਵਾਰਡਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਕੰਪਿਊਟਰਗੁਰਮੁਖੀ ਲਿਪੀਪੰਜਾਬ ਦਾ ਇਤਿਹਾਸਪੰਜ ਕਕਾਰਪੜਨਾਂਵਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਟਕਸਾਲੀ ਭਾਸ਼ਾਸਾਂਝੀਅੰਮ੍ਰਿਤਾ ਪ੍ਰੀਤਮਸੰਚਾਰਗੁਰੂ ਅਰਜਨਗੌਤਮ ਬੁੱਧਨਾਨਕ ਸਿੰਘਭਾਰਤ ਦਾ ਇਤਿਹਾਸਵਿਸਾਖੀਗੁਰੂ ਰਾਮਦਾਸਲਹੂ ਦਾ ਦਬਾਅਪੰਜਾਬੀ ਲੋਕ ਖੇਡਾਂਸੂਫ਼ੀ ਕਾਵਿ ਦਾ ਇਤਿਹਾਸਬੰਦਾ ਸਿੰਘ ਬਹਾਦਰਅਧਿਆਪਕਪੰਜਾਬ (ਭਾਰਤ) ਵਿੱਚ ਖੇਡਾਂਚੰਡੀ ਦੀ ਵਾਰਮਾਰਕਸਵਾਦਬਲਵੰਤ ਗਾਰਗੀਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਸਰਕਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਿਲਖਾ ਸਿੰਘਨਾਟਕਪੰਜਾਬੀ ਲੋਕ ਬੋਲੀਆਂਪੰਜਾਬ ਦੇ ਲੋਕ-ਨਾਚਪੰਜਾਬੀ ਰੀਤੀ ਰਿਵਾਜਪੰਜ ਪਿਆਰੇਵਿਕੀਪੀਡੀਆ:ਆਮ ਅਸਵੀਕਾਰਤਾਵਟਸਐਪਕਰਤਾਰ ਸਿੰਘ ਸਰਾਭਾਹਰਿਮੰਦਰ ਸਾਹਿਬਲੋਕ ਸਭਾਪੁਰਸ਼ਵਾਚਕ ਪੜਨਾਂਵਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਵਿਕੀਪੀਡੀਆ:ਬਾਰੇਲੂਣ ਸੱਤਿਆਗ੍ਰਹਿਬਾਬਾ ਦੀਪ ਸਿੰਘਪੰਜਾਬੀ ਨਾਟਕਗੁਰੂ ਤੇਗ ਬਹਾਦਰਭਗਤ ਰਵਿਦਾਸਪੰਜਾਬੀ ਧੁਨੀਵਿਉਂਤਸਾਕਾ ਨਨਕਾਣਾ ਸਾਹਿਬਸ਼ਾਹ ਹੁਸੈਨਧਰਮਵਹਿਮ ਭਰਮਗੁਰੂ ਅੰਗਦਵੈੱਬਸਾਈਟਬਾਬਾ ਫਰੀਦ30 ਸਤੰਬਰਸਿੱਖ ਗੁਰੂਅਕਾਲ ਤਖ਼ਤਵਿਆਹ ਦੀਆਂ ਰਸਮਾਂਅਸ਼ੋਕ